ਅੰਤਰ-ਸਭਿਆਚਾਰਕ (ਟਰਾਂਸਕਲਚਰਲ) ਮਾਨਸਿਕ ਸਿਹਤ ਲਾਈਨ
1800 648 911

 

ਭਾਸ਼ਾ, ਸਭਿਆਚਾਰ ਅਤੇ ਮਾਨਸਿਕ ਸਿਹਤ ਸੰਭਾਲ ਨੂੰ ਆਪਸ ਵਿੱਚ ਜੋੜਨਾ


ਟਰਾਂਸਕਲਚਰਲ ਮੈਂਟਲ ਹੈਲਥ ਲਾਈਨ (Transcultural Mental Health Line) ਤੁਹਾਨੂੰ ਤਜਰਬੇਕਾਰ ਮਾਹਰ ਡਾਕਟਰਾਂ ਨਾਲ ਜੋੜਦੀ ਹੈ ਜੋ ਤੁਹਾਡੇ ਸਭਿਆਚਾਰ ਨੂੰ ਸਮਝਦੇ ਹਨ ਅਤੇ ਤੁਹਾਡੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਨ।

ਜਦੋਂ ਤੁਸੀਂ 1800 648 911 'ਤੇ ਫ਼ੋਨ ਕਰਦੇ ਹੋ, ਤਾਂ ਤੁਸੀਂ ਕਿਸੇ ਸਿਹਤ ਪੇਸ਼ੇਵਰ ਨਾਲ ਗੱਲ ਕਰੋਗੇ ਜੋ:

  • ਇਸ ਬਾਰੇ ਸਲਾਹ ਪ੍ਰਦਾਨ ਕਰ ਸਕਦੇ ਹਨ ਕਿ ਤੁਹਾਡੀ ਭਲਾਈ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਕਿਵੇਂ ਕਰਨਾ ਹੈ
  • ਤੁਹਾਡੇ ਭਾਈਚਾਰੇ ਵਿੱਚ ਮਾਨਸਿਕ ਸਿਹਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਤੁਹਾਨੂੰ ਮਦਦ ਕਰ ਸਕਦੇ ਹਨ
  • ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰਨ ਵਿੱਚ ਤੁਹਾਡੀ ਸਹਾਇਤਾ ਕਰ ਸਕਦੇ ਹਨ

ਤੁਸੀਂ 1800 648 911 'ਤੇ ਸੋਮਵਾਰ ਤੋਂ ਸ਼ੁੱਕਵਾਰ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਫ਼ੋਨ ਕਰ ਸਕਦੇ ਹੋ

 


Transcultural Mental Health Line Postcard in Punjabi ਪੰਜਾਬੀPostcards

 

Download the Transcultural Mental Health Line in Postcard in Punjabi ਪੰਜਾਬੀ here (PDF 840.5KB)

To order hard copies of the Transcultural Mental Health Line in Postcard in Punjabi ਪੰਜਾਬੀ email us at [email protected]

 

Social Media Tiles

 

Download Transcultural Mental Health Centre Social Media Tiles in Punjabi ਪੰਜਾਬੀ below

  Transcultural Mental Health Line (TMHL) Social Media Tile in Punjabi. Man smiling.  Transcultural Mental Health Line (TMHL) Social Media Tile in Punjabi. Older woman in olive sari smiling  Transcultural Mental Health Line (TMHL) Social Media Tile in Punjabi. Man wearing bright orange turban smiling
   Punjabi Version 1/ ਪੰਜਾਬੀ (JPG 495.8KB)  Punjabi Version 2/ ਪੰਜਾਬੀ (JPG 523.4KB)  Punjabi Version 3/ ਪੰਜਾਬੀ (JPG 493.5KB)
   Transcultural Mental Health Line (TMHL) Social Media Tile in Punjabi. Young woman in red and blue sari smiling  Transcultural Mental Health Line (TMHL) Social Media Tile in Punjabi. Young woman wearing decorative red sari  Transcultural Mental Health Line (TMHL) Social Media Tile in Punjabi. Young woman in decorative red sari smiling
   Punjabi Version 4/ ਪੰਜਾਬੀ (JPG 551.1KB)  Punjabi Version 5/ ਪੰਜਾਬੀ (JPG 456.4KB)  Punjabi Version 6/ ਪੰਜਾਬੀ (JPG 436.6KB)

 


View and download all Transcultural Mental Health Centre resources in Punjabi ਪੰਜਾਬੀ here